about 138 check bouncing
shamsher singh dhillon
(Querist) 14 December 2016
This query is : Resolved
ਮੈਂ ਇਕ ਕੇਸ ਧਾਰਾ 138 ਦੇ ਅਧੀਨ ਚੈੱਕ ਬਾਉਂਸ ਹੋਣ ਕਰਕੇ ਕੀਤਾ ਜਿਸ ਵਿਚ ਜੱਜ ਸਾਹਬ ਵੱਲੋ ਮੁਜਰਿਮ ਨੂੰ ਇਕ ਸਾਲ ਦੀ ਸਜਾ ਹੋ ਗਈ। ਜਿਸ ਤੇ ਮੁਜਰਿਮ ਨੇ ਮੌਕੇ ਤੇ ਅੰਤਰਿਮ ਜਮਾਨਤ ਕਰਵਾ ਕੇ ਉਪਰਲੀ ਅਦਾਲਤ ਚ ਅਪੀਲ ਦਾਇਰ ਕਰ ਦਿੱਤੀ ਅਤੇ ਬਾਅਦ ਵਿੱਚ ਹਾਜ਼ਰ ਨਹੀਂ ਹੋਇਆ। ਉਪਰਲੀ ਅਦਾਲਤ ਨੇ ਅਪੀਲ ਖਾਰਜ ਕਰਕੇ ਸੀ ਜੇ ਐਮ ਕੋਰਟ ਨੂੰ ਮੁਜਰਿਮ ਤੇ ਕਾਰਵਾਈ ਕਰਨ ਦੇ ਆਰਡਰ ਕਰ ਦਿੱਤੇ। ਪਰੰਤੂ ਅੱਜ ਇਕ ਸਾਲ ਗੁਜਰ ਚੁੱਕਿਆ ਪੁਲਿਸ ਮੁਜਰਿਮ ਨੂੰ ਗਿ੍ਫਤਾਰ ਨਹੀਂ ਕਰ ਰਹੀ ਜਦੋਂ ਕਿ ਮੁਜਰਿਮ ਪੰਜਾਬ ਪੁਲੀਸ ਚੋਂ ਰਿਟਾਇਰ ਕਾਂਸਟੇਬਲ ਹੈ ਅਤੇ ਬਡ਼ੇ ਅਰਾਮ ਨਾਲ ਆਪਣੀ ਪੈਨਸ਼ਨ ਲੈ ਰਿਹਾ ਹੈ।ਸੀ ਜੇ ਐਮ ਕੋਰਟ ਵਾਰੰਟ ਭੇਜਦੀ ਹੈ ਪਰ ਸਬੰਧਿਤ ਪੁਲਿਸ ਅਫਸਰ ਦਾ ਇਕੋ ਜਵਾਬ ਹੁੰਦਾ ਹੈ ਕਿ ਮੁਜਰਿਮ ਮਿਲ ਨਹੀਂ ਰਿਹਾ। ਜਦੋਂ ਮੁਜਰਿਮ ਉਹਨਾਂ ਦੇ ਮਹਿਕਮੇਂ ਵਿੱਚੋਂ ਹੀ ਪੈਨਸ਼ਨ ਲੈ ਰਿਹਾ ਹੈ। ਇਸ ਦਾ ਕੀ ਹੱਲ ਹੈ। ਮੁਜਰਿਮ ਕਿਸ ਤਰਾਂ ਗਿ੍ਫਤਾਰ ਹੋਵੇਗਾ। ਕੀ ਉਸਦੀ ਪੈਨਸ਼ਨ ਬੰਦ ਹੋ ਸਕਦੀ ਹੈ। ਜਾਂ ਸਬੰਧਤ ਪੁਲਿਸ ਅਫਸਰ ਤੇ ਕੋਰਟ ਕੋਈ ਐਕਸ਼ਨ ਲੈ ਸਕਦੀ ਹੈ?
Rajendra K Goyal
(Expert) 14 December 2016
You have said:
You said:
you filed case of cheque bounce section 138 in which one year imprisonment was given by court to accused. Accused got interim bail on the spot and filed appeal to higher court and remained absent. Appellate court dismissed the appeal and ordered CJM court to take action. One year has passed, police is not arresting the accused. The accused is retired constable of Punjab Police and is drawing his pension easily. JM court sends warrant but concerned police officer always reply that the person is not available. Accused is drawing pension from same department. What action can be taken, how he can be arrested, whether his pension can be stopped, whether any action can be taken against the concerned police officer.
Reply:
Prey the court to declare the person as PO and proceed to take steps accordingly.